84 Di Peerh New Punjabi Movie Raj Sandhu Baldev Singh Sarhali Super Kaur | Gyan Golak

Official Teaser



 

FULL MOVIE

YOUTUBE DRICT LINK




ਪੰਜਾਬ ਦੇ ਅਣਛੋਹੇ ਦਰਦਾਂ ਦੀ ਦਾਸਤਾਨ ਪੰਜਾਬੀ ਫ਼ਿਲਮ '84ਦੀ ਪੀੜ੍ਹ* ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਕਹਾਵਤ ਹਰ ਵਕਤ ਸਹੀ ਸਾਬਤ ਹੁੰਦੀ ਹੈ। ਪਰ ਪੰਜਾਬ ਨੇ ਹਰ ਵਕਤ ਈ ਹਰ ਤਰ੍ਹਾਂ ਦੇ ਹਲਾਤਾਂ ਦਾ ਹਰ ਸਾਹ ਨਾਲ ਮੁਕਾਬਲਾ ਕੀਤਾ। ਪਰ ਅੱਜ ਪੰਜਾਬ ਦੀ ਬਹੁਗਿਣਤੀ ਬੁਰੇ ਹਲਾਤਾਂ ਦੇ ਐਸੇ ਜਾਲ ਵਿੱਚ ਜਾ ਪਈ ਹੈ, ਜਿਸ ਦਰਦ ਆਮ ਲੋਕਾਂ ਦੇ ਗੱਲੀਂ ਬਾਤੀਂ ਤੋਂ ਇਲਾਵਾ ਕਿਸੇ ਨੇ ਵੀ ਪੰਜਾਬ ਦੀ ਆਹ ਵਿੱਚ ਆਹ ਨਹੀਂ ਭਰੀ। ਪੰਜਾਬ ਦੇ ਦਰਦਾਂ ਦੇ ਓਹ ਅਣਛੋਹੇ ਤੱਥ ਸੋਧ ਸਿੰਘ ਬਾਜ਼ ਦੀ ਲਿਖੀ ਤੇ ਨਿਰਦੇਸ਼ ਕੀਤੀ ਫ਼ਿਲਮ ਪੇਸ਼ ਕਰੇਗੀ- ਤੇ ਇਸਦਾ ਹੱਲ ਲੱਭੇਗੀ। ਜੋ ਤੱਥਾਂ ਨੂੰ ਕਿਸੇ ਨੇ ਵੀ ਦੁਨੀਆਂ ਸਾਮ੍ਹਣੇ ਨਹੀਂ ਰੱਖਣਾ ਚਾਹਿਆ- ਉਡੀਕ ਹੈ ਉਸ ਪਲ ਦੀ ਜਦੋਂ ਇਹ ਫ਼ਿਲਮ ਦਰਸ਼ਕਾਂ ਦੀਆਂ ਅੱਖਾਂ ਦਾ ਸ਼ਿੰਗਾਰ ਬਣੇਗੀ। ਜੇਕਰ ਤੁਸੀ ਵੀ ਆਪਣੀ ਕੋਈ ਰਚਨਾ ਭੇਜਣਾ ਚਾਹੁੰਦੇ ਹੋ ਤਾਂ WhatsApp no. 9041301984 ਤੇ ਭੇਜ ਸਕਦੇ ਹੋ। Cast Kartar Singh Baldev Singh Sarhali Satnam singh Raj Sandhu Pritam singh Arjan Singh Sarhali Majha singh Raja sarhali Baaz singh Harleen kaur Sodh singh Baaz Mother : Gurmeet Kaur Father Gurnam singh Sister Sumanpreet Bulara singh Gurpartap singh Bharam singh Rana allipur Business man dr. Mukhtiar Nador Asi Gursewak Singh SP Jagga Alipur Jarman Sarhali Sarab Darjy Sukh Gursharan Heera singh Satbir singh Beera singh Harpinder singh Dharam singh Rupinder singh Charan singh yuvraj singh Soorma singh jugraj singh Bhujhang Singh Jashan Location set up Raja sarhali Singer Gurpreet singh kerala Love Canada Song Raja sarhali, kuldeep paringrhi Music Azeez music Special effect team Gyan golak Camera Man, Rana Allipur D.o.p. '' '' Drone Jaskaran Saim Recording studio Azeez music SPECIAL THANKS Raj Sandhu Gururdwara chubacha sahib team International turban king Raja Sarhali Allipur team Azeez music PRODUCED BY SUPER KAUR PREET BALDEV SINGH SARHALI DIRECTED BY SODH SINGH BAAZ Followed on instagram (super kaur preet) or facebook .... shupam preet

Post a Comment

0 Comments